ਵੋਡਾਫੋਨ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ, ਹੁਣ 4GB ਮਿਲੇਗਾ ਮੁਫਤ ਡਾਟਾ!!

vodafone
ਵੋਡਾਫੋਨ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ, ਹੁਣ 4GB ਮਿਲੇਗਾ ਮੁਫਤ ਡਾਟਾ!!

ਵੋਡਾਫੋਨ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ, ਹੁਣ 4GB ਮਿਲੇਗਾ ਮੁਫਤ ਡਾਟਾ!!,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਟੈਲੀਫੋਨ ਕੰਪਨੀਆਂ ਆਪਣੇ ਨਾਲ ਵਧੇਰੇ ਗਾਹਕਾਂ ਨੂੰ ਜੋੜਨ ਲਈ ਉਹਨਾਂ ਲਈ ਵੱਖਰੇ-ਵੱਖਰੇ ਪਲਾਨ ਲੈ ਕੇ ਆਉਂਦੀਆਂ ਹਨ। ਇਸ ਦੌਰਾਨ ਹੁਣ ਵੋਡਾਫੋਨ ਨਵੇਂ 4ਜੀ ਸਿਮ ’ਚ ਅਪਗ੍ਰੇਡ ਕਰਨ ’ਤੇ ਫ੍ਰੀ ਹਾਈ-ਸਪੀਡ ਡਾਟਾ ਆਫਰ ਕਰ ਰਹੀ ਹੈ।

vodafone
ਵੋਡਾਫੋਨ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ, ਹੁਣ 4GB ਮਿਲੇਗਾ ਮੁਫਤ ਡਾਟਾ!!

ਕੰਪਨੀ ਨੇ ਐਲਾਨ ਕੀਤਾ ਹੈ ਕਿ ਜੋ ਮੌਜੂਦਾ ਗਾਹਕ 4ਜੀ ਸਿਮ ’ਚ ਅਪਗ੍ਰੇਡ ਕਰਨਗੇ ਉਨ੍ਹਾਂ ਦੇ ਅਕਾਊਂਟ ’ਚ 4ਜੀ.ਬੀ. ਡਾਟਾ ਕ੍ਰੈਡਿਟ ਕੀਤਾ ਜਾਵੇਗਾ। ਯਾਨੀ 4ਜੀ ਸਿਮ ’ਚ ਅਪਗ੍ਰੇਡ ਕਰਦੇ ਹੀ ਯੂਜ਼ਰ ਵੋਡਾਫੋਨ 4ਜੀ ਇਸਤੇਮਾਲ ਕਰ ਸਕਣਗੇ।

ਹੋਰ ਪੜ੍ਹੋ:ਕਿਸਾਨ ਮੁਆਵਜ਼ੇ ਲਈ ਖੁਦਕੁਸ਼ੀਆਂ ਕਰ ਰਹੇ ਹਨ, ਕਹਿਣ ਵਾਲੇ ਕਾਂਗਰਸੀ ਵਿਧਾਇਕ ਵੈਦ ਦੀ ਅਕਾਲੀ ਦਲ ਵੱਲੋਂ ਸਖ਼ਤ ਨਿਖੇਧੀ

vodafone
ਵੋਡਾਫੋਨ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ, ਹੁਣ 4GB ਮਿਲੇਗਾ ਮੁਫਤ ਡਾਟਾ!!

ਵੋਡਾਫੋਨ ਨੇ 18 ਤੋਂ 24 ਸਾਲ ਦੇ ਨੌਜਵਾਨਾਂ ਲਈ ਨਵਾਂ ਆਫਰ ਲਿਆਂਦਾ ਹੈ। ਇਸ ਆਫਰ ਤਹਿਤ ਨੌਜਵਾਨਾਂ ਨੂੰ ਅਮੇਜ਼ਨ ਪ੍ਰਾਈਜ਼ ਦੇ ਸਬਸਕ੍ਰਿਪਸ਼ਨ ’ਤੇ 50 ਫੀਸਦੀ ਡਿਸਕਾਊਂਟ ਮਿਲਦਾ ਹੈ। ਯਾਨੀ ਯੂਜ਼ਰ ਨੂੰ 999 ਰੁਪਏ ਦੀ ਬਜਾਏ 499 ਰੁਪਏ ’ਚ ਇਕ ਸਾਲ ਦਾ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਪ੍ਰਾਈਮ ਮਿਊਜ਼ਿਕ ਦਾ ਸਬਸਕ੍ਰਿਪਸ਼ਨ ਮਿਲੇਗਾ।

-PTC News