ਸੁਪਰੀਮ ਕੋਰਟ ਵੱਲੋਂ ਸ਼੍ਰੀ ਸੰਥ ਨੂੰ ਵੱਡੀ ਰਾਹਤ, ਲਾਈਫ ਟਾਈਮ ਬੈਨ ਹਟਾਇਆ

sree
ਸੁਪਰੀਮ ਕੋਰਟ ਵੱਲੋਂ ਸ਼੍ਰੀ ਸੰਥ ਨੂੰ ਵੱਡੀ ਰਾਹਤ, ਲਾਈਫ ਟਾਈਮ ਬੈਨ ਹਟਾਇਆ

ਸੁਪਰੀਮ ਕੋਰਟ ਵੱਲੋਂ ਸ਼੍ਰੀ ਸੰਥ ਨੂੰ ਵੱਡੀ ਰਾਹਤ, ਲਾਈਫ ਟਾਈਮ ਬੈਨ ਹਟਾਇਆ,ਨਵੀਂ ਦਿੱਲੀ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਵੱਲੋਂ ਇਸ ਗੇਂਦਬਾਜ਼ ‘ਤੇ ਲਗਾਏ ਗਏ ਲਾਈਫ ਟਾਈਮ ਬੈਨ ਨੂੰ ਖਤਮ ਕਰ ਦਿੱਤਾ ਹੈ ਭਾਵ ਸ਼੍ਰੀਸੰਥ ਹੁਣ ਫਿਰ ਤੋਂ ਕ੍ਰਿਕਟ ਖੇਡ ਸਕਣਗੇ।

sree
ਸੁਪਰੀਮ ਕੋਰਟ ਵੱਲੋਂ ਸ਼੍ਰੀ ਸੰਥ ਨੂੰ ਵੱਡੀ ਰਾਹਤ, ਲਾਈਫ ਟਾਈਮ ਬੈਨ ਹਟਾਇਆ

ਅਦਾਲਤ ਨੇ ਬੀ.ਸੀ.ਸੀ.ਆਈ. ਦੀ ਕਮੇਟੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਸ਼੍ਰਸੰਥ ‘ਤੇ ਕਾਰਵਾਈ ਨੂੰ ਲੈ ਕੇ ਦੁਬਾਰਾ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ।ਇਸ ਫੈਸਲੇ ਦੇ ਬਾਅਦ ਸ੍ਰੀਸੰਥ ਖੁਦ ਮੀਡੀਆ ਦੇ ਸਾਹਮਣੇ ਆਏ।

sree
ਸੁਪਰੀਮ ਕੋਰਟ ਵੱਲੋਂ ਸ਼੍ਰੀ ਸੰਥ ਨੂੰ ਵੱਡੀ ਰਾਹਤ, ਲਾਈਫ ਟਾਈਮ ਬੈਨ ਹਟਾਇਆ

ਸ਼੍ਰੀਸੰਥ ਨੇ ਕਿਹਾ ਕਿ ਉਹ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ।ਕ੍ਰਿਕਟ ‘ਚ ਵਾਪਸੀ ਦੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਲਿਏਂਡਰ ਪੇਸ 45 ਸਾਲਾਂ ਦੀ ਉਮਰ ‘ਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ।

-PTC News