ਹੁਣ ਸੀਨੀਅਰ IPS ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਹੁਣ ਸੀਨੀਅਰ IPS ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਸਿਧਾਰਥ ਚਟੋਪਾਧਿਆਏ (IPS Siddharth Chattopadhyaya) ਨੂੰ ਡੀਜੀਪੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਦਿੱਤਾ ਹੈ।

ਹੁਣ ਸੀਨੀਅਰ IPS ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮ ਮੁਤਾਬਕ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਡੀਜੀਪੀ ਐਸ ਚਟੋਪਾਧਿਆਏ ਨੂੰ ਬੀ.ਕੇ ਉਪਲ ਦੀ ਥਾਂ ਵਿਜੀਲੈਂਸ ਮੁਖੀ ਦੇ ਅਹੁਦੇ ਉਪਰ ਮੁੱਖ ਡਾਇਰੈਕਟਰ ਵਜੋਂ ਤੈਨਾਤ ਕੀਤਾ ਗਿਆ ਹੈ।

ਹੁਣ ਸੀਨੀਅਰ IPS ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਇਸ ਸਬੰਧ ਵਿੱਚ ਜਾਰੀ ਆਦੇਸ਼ਾਂ ਅਨੁਸਾਰ ਕਿਹਾ ਗਿਆ ਸੀ ਕਿ ਮੌਜੂਦਾ ਮੁਖੀ ਵੀਕੇ ਉੱਪਲ ਛੁੱਟੀ ‘ਤੇ ਚਲੇ ਗਏ ਹਨ।ਪੰਜਾਬ ਸਰਕਾਰ ਨੇ ਡੀਜੀਪੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਸੀਨੀਅਰ ਆਈਪੀਐਸ ਸਿਧਾਰਥ ਚਟੋਪਾਧਿਆਏ ਨੂੰ ਦਿੱਤਾ ਹੈ।

ਹੁਣ ਸੀਨੀਅਰ IPS ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਚਟੋਪਾਧਿਆਏ ਦਾ ਨਾਮ ਪੰਜਾਬ ਦੇ ਨਵੇਂ ਬਣਨ ਵਾਲੇ ਡੀਜੀਪੀ ਦੀ ਨਿਯੁਕਤੀ ਲਈ ਵੀ ਯੂਪੀਐਸਸੀ ਨੂੰ 10 ਨਾਵਾਂ ਦੇ ਪੈਨਲ ‘ਚ ਭੇਜਿਆ ਗਿਆ ਹੈ।
-PTCNews