“ਰੱਬ ਦਾ ਦੂਜਾ ਨਾਮ” ਕਹਾਉਂਦੇ ਡਾਕਟਰ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਮਹਿਲਾ ਨਾਲ ਕੀਤੀ ਸ਼ਰਮਨਾਕ ਹਰਕਤ!

Shameful act by doctor:
Shameful act by doctor: "ਰੱਬ ਦਾ ਦੂਜਾ ਨਾਮ" ਕਹਾਉਂਦੇ ਡਾਕਟਰ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਮਹਿਲਾ ਨਾਲ ਕੀਤੀ ਇਹ ਸ਼ਰਮਨਾਕ ਹਰਕਤ!

ਕੋਟਲਾ ਮੁਬਾਰਕਪੁਰ ‘ਚ “ਰੱਬ ਦਾ ਦੂਜਾ ਨਾਮ” ਕਹਾਉਂਦੇ ਡਾਕਟਰ ਨੇ ਇੱਕ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਹੈ। ਡਾਕਟਰ ਵੱਲੋਂ ਕਲੀਨਿਕ ਅੰਦਰੋਂ ਬੰਦ ਕਰਕੇ 25 ਸਾਲ ਦੀ ਔਰਤ ਨਾਲ ਕਥਿਤ ਰੂਪ ਵਿਚ ਬਲਾਤਕਾਰ ਕਰਨ ਦੀ ਖਬਰ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ।
Shameful act by doctor: "ਰੱਬ ਦਾ ਦੂਜਾ ਨਾਮ" ਕਹਾਉਂਦੇ ਡਾਕਟਰ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਮਹਿਲਾ ਨਾਲ ਕੀਤੀ ਇਹ ਸ਼ਰਮਨਾਕ ਹਰਕਤ!ਪੁਲਸ ਅਨੁਸਾਰ ਦੋਸ਼ੀ ਦਾ ਨਾਮ ਸੁਨੀਲ ਸੇਠੀ (52) ਹੈ ਜੋ ਕਿ ਅਜੇ ਫਰਾਰ ਚੱਲ ਰਿਹਾ ਹੈ। ਔਰਤ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਇਸ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
Shameful act by doctor: "ਰੱਬ ਦਾ ਦੂਜਾ ਨਾਮ" ਕਹਾਉਂਦੇ ਡਾਕਟਰ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਮਹਿਲਾ ਨਾਲ ਕੀਤੀ ਇਹ ਸ਼ਰਮਨਾਕ ਹਰਕਤ!ਪੁਲਸ ਦੇ ਮੁਤਾਬਕ ਔਰਤ ਅਤੇ ਦੋਸ਼ੀ ਉਸ ਕਲੀਨਿਕ ‘ਚ ਕੰਮ ਕਰਦੇ ਸਨ ਅਤੇ ੧੮ ਅਕਤੂਬਰ ਨੂੰ ਦੋਸ਼ੀ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਉਸ ਦੇ ਨਾਲ ਬਲਾਤਕਾਰ ਕੀਤਾ। ਦੱਸਣਯੋਗ ਹੈ ਕਿ ਦੋਸ਼ੀ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਸੀ ਕਿ ਇਹਨਾਂ ਜੇਕਰ ਉਹ ਇਸ ਘਟਨਾ ਬਾਰੇ ਕਿਸੇ ਹੋਰ ਨੂੰ ਨਾ ਦੱਸੇ।

ਪੁਲਿਸ ਦੋਸ਼ੀ ਦੀ ਭਾਲ ‘ਚ ਹੈ।

—PTC News