Home News in Punjabi ਦੇਸ਼- ਵਿਦੇਸ਼

ਦੇਸ਼- ਵਿਦੇਸ਼

ਫਰਾਂਸ ਵਿੱਚ Omicron ਦਾ ਖ਼ਤਰਾ, ਹੁਣ ਲਾਕਡਾਊਨ ਸੰਬੰਧੀ ਉੱਡ ਰਹੀਆਂ ਅਫਵਾਹਾਂ

Omicron Case: ਦੇਸ਼ ਵਿਚ ਕੋਰੋਨਾ ਦੇ ਨਾਲ ਨਾਲ ਹੁਣ ਓਮੀਕਰੋਨ ਵੇਰੀਐਂਟ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਮੀਕਰੋਨ ਵਾਇਰਸ ਯੂਰਪ ਵਿਚ ਤੇਜ਼ੀ ਨਾਲ ਫੈਲ...
India reports three new cases of Omicron variant in Covid-19

Omicron ਵੈਰੀਐਂਟ ਨਾਲ ਬ੍ਰਿਟੇਨ ‘ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ...

ਬ੍ਰਿਟੇਨ : ਟੇਨ ਵਿੱਚ ਓਮੀਕਰੋਨ ਦਾ ਖਤਰਾ ਵੱਡੇ ਪੱਧਰ 'ਤੇ ਮੰਡਰਾ ਰਿਹਾ ਹੈ। ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਨਾਲ ਸੰਕਰਮਿਤ ਵਿਅਕਤੀ ਦੀ...

Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ...

ਥਾਈਲੈਂਡ 'ਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ (Female Employee) ਨੇ ਉਸ ਤੇਲ ਦੇ ਗੋਦਾਮ ਨੂੰ ਹੀ ਉਡਾ ਦਿੱਤਾ, ਜਿਸ ਵਿੱਚ ਉਹ ਕੰਮ...

Omicron ਦਾ ਖ਼ਤਰਾ: 31 ਜਨਵਰੀ ਤੱਕ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਕੀਤਾ...

International passenger flights: ਦੇਸ਼ ਵਿੱਚ ਓਮਾਈਕਰੋਨ ਵੇਰੀਐਂਟਸ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਕੌਮਾਂਤਰੀ ਯਾਤਰੀ ਸੇਵਾਵਾਂ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਦੀਆਂ...

Omicron ਕੋਵਿਡ ਦੇ ਡੈਲਟਾ ਵੈਰੀਐਂਟ ਨਾਲੋਂ ਜ਼ਿਆਦਾ ਗੰਭੀਰ ਨਹੀਂ : ਅਮਰੀਕੀ...

ਵਾਸ਼ਿੰਗਟਨ : ਚੋਟੀ ਦੇ ਅਮਰੀਕੀ ਵਿਗਿਆਨੀ ਐਂਥਨੀ ਫੌਸੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਓਮੀਕ੍ਰੋਨ ਵੈਰੀਐਂਟ ਡੈਲਟਾ...

3 ਮਿੰਟ ਦੀ Zoom ਕਾਲ ‘ਤੇ CEO ਨੇ ਕੱਢੇ 900 ਕਰਮਚਾਰੀ...

ਨਿਊਯਾਰਕ : ਅਮਰੀਕਾ ਦੀ ਇੱਕ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਨੇ ਜ਼ੂਮ ਕਾਲ 'ਤੇ ਇੱਕ ਵੈਬੀਨਾਰ ਦੌਰਾਨ ਅਚਾਨਕ 900 ਤੋਂ ਵੱਧ ਕਰਮਚਾਰੀਆਂ ਨੂੰ...

ਆਕਸਫੋਰਡ ਵੈਕਸੀਨ ਨਿਰਮਾਤਾਵਾਂ ਨੇ ਦਿੱਤੀ ਚੇਤਾਵਨੀ- ਅਗਲਾ ਵਾਇਰਸ ਹੋਰ ਵੀ ਹੋਵੇਗਾ...

Oxford vaccine creator: ਅੱਜ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਖਿਲਾਫ ਸੰਘਰਸ਼ ਜਾਰੀ ਹੈ, ਉੱਥੇ ਹੀ ਹੁਣ ਵਿਗਿਆਨੀਆਂ ਨੇ ਆਉਣ ਵਾਲੇ ਸਮੇਂ 'ਚ ਇਕ ਹੋਰ...

ਨਾਗਾਲੈਂਡ ‘ਚ ਆਮ ਨਾਗਰਿਕ ਦੀਆਂ ਹੱਤਿਆਵਾਂ: ਭਾਰਤੀ ਫੌਜ ਨੇ ਕੋਰਟ ਆਫ...

Nagaland civilian killings: ਨਾਗਾਲੈਂਡ 'ਚ ਗਲਤਫਹਿਮੀ ਕਾਰਨ ਸੁਰੱਖਿਆ ਬਲਾਂ ਨੇ ਨਾਗਾ ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ 6 ਨੌਜਵਾਨਾਂ ਦੀ ਮੌਤ ਹੋ ਗਈ...

ਏਸ਼ੀਆ ਪਾਵਰ ਇੰਡੈਕਸ : ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਚੌਥਾ ਸਭ ਤੋਂ...

ਨਵੀਂ ਦਿੱਲੀ : ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਲੋਵੀ ਇੰਸਟੀਚਿਊਟ ਏਸ਼ੀਆ ਪਾਵਰ ਇੰਡੈਕਸ 2021 ਦੁਆਰਾ ਤਾਜ਼ਾ ਦਰਜਾਬੰਦੀ ਜਾਰੀ ਕੀਤੀ...

ਇੰਡੋਨੇਸ਼ੀਆ: ਜਾਵਾ ਟਾਪੂ ‘ਤੇ ਫੁੱਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ...

ਜਕਾਰਤਾ : ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਸੇਮੇਰੂ ਜਵਾਲਾਮੁਖੀ ਫਟਣ ਦੀ ਖਬਰ ਸਾਹਮਣੇ ਆਈ ਹੈ। ਧਮਾਕੇ ਮਗਰੋਂ ਫਸੇ 10 ਲੋਕਾਂ ਨੂੰ ਬਚਾ ਲਿਆ ਗਿਆ...
Coronavirus update: India reports 5,784 new Covid-19 cases, lowest in 571 days

ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ Omicron ਵੇਰੀਐਂਟ, ਕੈਨੇਡਾ ‘ਚ...

Omicron Update : ਦੇਸ਼ ਵਿਦੇਸ਼ ਵਿਚ ਓਮੀਕਰੋਨ ਦਾ ਕਹਿਰ ਤੇਜੀ ਨਾਲ ਫੈਲ ਰਿਹਾ ਹੈ। ਇਸ ਦੇ ਨਾਲ ਹੀ Omicron ਅਮਰੀਕਾ ਵਿੱਚ ਬਹੁਤ ਤੇਜ਼ੀ ਨਾਲ...
US-bound Air India flight returns to Delhi due to death onboard

ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਇਕ ਪੈਸੇਂਜਰ ਦੀ...

Air India Emergency landing: ਦਿੱਲੀ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਇਕ ਪੈਸੇਂਜਰ ਦੀ ਯਾਤਰਾ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ...

ਕੈਨੇਡਾ ‘ਚ Omicron ਦੀ ਦਹਿਸ਼ਤ, ਕੋਰੋਨਾ ਦੇ ਇਸ ਖਤਰਨਾਕ ਵੈਰੀਐਂਟ ਦੇ...

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਨਵਾਂ ਰੂਪ 'ਓਮਾਈਕਰੋਨ' ਦੁਨੀਆ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਅਫਰੀਕੀ ਦੇਸ਼ਾਂ 'ਚ ਪਾਇਆ ਗਿਆ ਕੋਰੋਨਾ ਦਾ...

ਅਫ਼ਰੀਕੀ ਦੇਸ਼ ਮਾਲੀ ‘ਚ ਬੱਸ ‘ਤੇ ਹੋਇਆ ਅੱਤਵਾਦੀਆਂ ਹਮਲਾ , ਘੱਟੋ-ਘੱਟ...

ਬਾਮਾਕੋ : ਮਾਲੀ 'ਚ ਇਕ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ...

Covid Omicron : WHO ਦਾ ਦਾਅਵਾ, 23 ਦੇਸ਼ਾਂ ‘ਚ ਫੈਲ ਗਿਆ...

ਅਮੀਰਾਤ : ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਹੁਣ ਤੱਕ ਦਾ ਸਭ ਤੋਂ ਘਾਤਕ ਕੋਰੋਨਾ...

ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ...

ਇਜ਼ਰਾਈਲ : ਇਕਨਾਮਿਸਟ ਇੰਟੈਲੀਜੈਂਸ ਯੂਨਿਟ (EIU) ਨੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਰਹਿਣ ਦੇ ਆਧਾਰ 'ਤੇ ਰੈਂਕਿੰਗ ਕੀਤੀ ਹੈ। ਇਸ ਰੈਂਕਿੰਗ 'ਚ ਇਜ਼ਰਾਈਲ ਦੇ...

ਹੁਣ ਬਿਨ੍ਹਾਂ ਸਹਿਮਤੀ ਤੋਂ ਦੂਜੇ ਲੋਕਾਂ ਦੀਆਂ ਫ਼ੋਟੋਆਂ ਸਾਂਝੀਆਂ ਨਹੀਂ ਕਰ...

ਨਵੀਂ ਦਿੱਲੀ : ਟਵਿੱਟਰ ਨੇ ਮੰਗਲਵਾਰ ਨੂੰ ਨਵੇਂ ਨਿਯਮ ਸ਼ੁਰੂ ਕੀਤੇ ਹਨ , ਜੋ ਉਪਭੋਗਤਾਵਾਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਦੂਜੇ ਲੋਕਾਂ ਦੀਆਂ...

ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ ,...

ਉੱਤਰੀ ਕੋਰੀਆ : ਬੱਚੇ ਹੋਣ ਜਾਂ ਬੁੱਢੇ ਫ਼ਿਲਮ ਹਰ ਕੋਈ ਦੇਖਣਾ ਪਸੰਦ ਕਰਦਾ ਹੈ। ਫ਼ਿਲਮਾਂ ਮਨੋਰੰਜਨ ਲਈ ਇੱਕ ਵਧੀਆ ਸਾਧਨ ਹਨ। ਪਰ ਕੀ ਤੁਸੀਂ...

ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ...

ਚੰਡੀਗੜ੍ਹ : ਪਾਕਿਸਤਾਨੀ ਮਾਡਲ (Pakistani model) ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਖੇ ਬਿਨਾਂ ਸਿਰ ਢੱਕੇ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ...

ਕੋਰੋਨਾ ਦੇ Omicron ਵੈਰੀਐਂਟ ਦੀ ਪਹਿਲੀ ਤਸਵੀਰ ਆਈ ਸਾਹਮਣੇ , ਡੈਲਟਾ...

ਰੋਮ : ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਾਈਕਰੋਨ ਤੋਂ ਪੂਰੀ ਦੁਨੀਆ ਹੈਰਾਨ ਹੈ। ਇਸ ਬਾਰੇ ਖੋਜ ਲਗਾਤਾਰ ਜਾਰੀ ਹੈ। ਇਸ ਦੌਰਾਨ ਰੋਮ ਦੇ ਵੱਕਾਰੀ...

ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ,...

ਨਿਊਜ਼ੀਲੈਂਡ : ਨਿਊਜ਼ੀਲੈਂਡ ਅਜਿਹਾ ਦੇਸ਼ ਹੈ, ਜੋ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ...

ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ ‘ਚ ਕਰਵਾਇਆ...

ਅੰਮ੍ਰਿਤਸਰ : ਦੁਨੀਆ ‘ਚ ਤੁਸੀਂ ਅਜਿਹਾ ਪਿਆਰ ਨਹੀਂ ਦੇਖਿਆ ਹੋਵੇਗਾ ,ਜਿਸਨੇ ਸਰਹੱਦੀ ਤੇ ਮਜ਼ਹਬੀ ਬੇੜੀਆਂ ਤੋੜ ਕੇ ਆਪਣੇ ਪਿਆਰ ਵੱਲ ਗਈ ਹੈ। ਇਹ ਕਹਾਣੀ...

ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ – ਪਤੀ...

ਕੰਬੋਡੀਆ : ਕੰਬੋਡੀਆ 'ਚ ਰਹਿਣ ਵਾਲੀ ਇਕ ਔਰਤ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਦਰਅਸਲ ਇਸ ਔਰਤ ਨੇ ਇੱਕ ਗਾਂ ਨੂੰ ਆਪਣਾ ਮਰਿਆ ਹੋਇਆ...

ਭਾਰਤ ਸਰਕਾਰ ਦਾ ਵੱਡਾ ਫੈਸਲਾ-15 ਦਸੰਬਰ ਤੋਂ ਮੁੜ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ...

International Flights Resume : ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ 15 ਦਸੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ। ਸਰਕਾਰ ਨੇ ਇਹ ਫੈਸਲਾ ਗ੍ਰਹਿ ਮੰਤਰਾਲੇ, ਵਿਦੇਸ਼...

ਭਾਰਤ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਨਹੀਂ ਮਿਲਿਆ ਕੋਈ ਕੇਸ,...

New Covid-19 variant:  ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਰੋਨਾ ਦੇ ਨਵੇਂ ਰੂਪ ਦਾ ਹੁਣ ਤੱਕ ਭਾਰਤ ਵਿੱਚ ਕੋਈ ਮਾਮਲਾ ਸਾਹਮਣੇ ਨਹੀਂ...

New Covid variant: ਕੋਰੋਨਾ ਦੇ ਨਵੇਂ ਰੂਪ ਕਰਕੇ UK ਨੇ 6...

ਲੰਡਨ - ਦੱਖਣੀ ਅਫਰੀਕਾ ਵਿਚ ਕੋਰੋਨਾ ਦੇ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ...

ਯੂਰਪ ‘ਚ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਇਹ ਸਰਦੀ ‘ਚ...

ਯੂਰਪ : ਦੁਨੀਆ ਦੇ ਕਈ ਹਿਸਿਆਂ ਵਿੱਚ ਕੋਰੋਨਾ ਵਾਇਰਸ ਮਹਾਮਾਰੀ (Corona Pandemic) ਦਾ ਕਹਿਰ ਅਜੇ ਵੀ ਜਾਰੀ ਹੈ। ਯੂਰਪ ਉਨ੍ਹਾਂ 'ਚੋਂ ਇੱਕ ਹੈ। ਵਿਸ਼ਵ...

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ?...

ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ 'ਮਿਸਟਰ ਬੀਨ' (Mr Bean Death Hoax) ਦੇ ਕਿਰਦਾਰ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ ਰੋਵਨ ਐਟਕਿਨਸਨ (Rowan Atkinson) ਨੂੰ...

ਜਰਮਨੀ-ਡੈਨਮਾਰਕ ਦੀ ਯਾਤਰਾ ‘ਤੇ ਅਮਰੀਕਾ ਨੇ ਲਾਈ ਪਾਬੰਦੀ, ਜਾਣੋ ਵਜ੍ਹਾ

COVID-19 Warning: ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਅੱਜ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਤੇ ਵਿਦੇਸ਼...

ਹੁਣ Tik Tok ਬਣਿਆ ISIS ਦਾ ਹਥਿਆਰ, ਕ੍ਰਿਸਮਸ ਦੇ ਨੇੜੇ ਹਮਲੇ...

ISIS using TikTok: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਨੇ ISIS ਇਸ ਸਾਲ ਆਉਣ ਵਾਲੇ ਕ੍ਰਿਸਮਸ 'ਤੇ ਆਤਮਘਾਤੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸਨੇ...

Top Stories

Latest Punjabi News

ਈਡੀ ਨੇ ਛਾਪੇਮਾਰੀ ਦੌਰਾਨ 6 ਕਰੋੜ ਰੁਪਏ ਕੀਤੇ ਬਰਾਮਦ

ਚੰਡੀਗੜ੍ਹ : ਬੀਤੀ ਦਿਨੀ ਈਡੀ ਵੱਲੋਂ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਭਤੀਤੇ ਭੁਪਿੰਦਰ ਸਿੰਘ...

ਪੰਜਾਬ ‘ਚ 7 IG ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ 7 ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਅਤੇ ਤਿੰਨ ਹੋਰ ਸੀਨੀਅਰ ਪੁਲਿਸ...

ਚੋਣ ਕਮਿਸ਼ਨ ਨੇ ਪੰਜਾਬ ‘ਚ 19 DSP ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ 19 ਡੀਐਸਪੀ ਦੇ ਤਬਾਦਲੇ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ...

‘ਆਪ’ ਦੇ ਸੀਐਮ ਉਮੀਦਵਾਰ ਦੀ ਸ਼ਰਾਬ ਵੱਡੀ ਕਮਜ਼ੋਰੀ : ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪ ਵੱਲੋਂ ਪੰਜਾਬ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਲਈ ਟੈਲੀਫੋਨ ਰਾਹੀਂ ਕੀਤੀ ਡਰਾਮੇਬਾਜ਼ੀ ਨੂੰ...

ਚੋਣ ਕਮਿਸ਼ਨ ਨੇ 2 DC ਤੇ 8 SSP ਦਾ ਕੀਤਾ ਤਬਾਦਲਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਇਸ ਦੌਰਾਨ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ 8...