Home News in Punjabi ਹੋਰ ਖਬਰਾਂ

ਹੋਰ ਖਬਰਾਂ

ਮੁੱਖ ਮੰਤਰੀ ਵੱਲੋਂ PHD ਚੈਂਬਰ ਨੂੰ ਅੰਮ੍ਰਿਤਸਰ ਵਿਖੇ 2 ਤੋਂ 6...

ਚੰਡੀਗੜ੍ਹ : ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ.) ਦੀ ਬੇਨਤੀ ਨੂੰ ਸਵਿਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2-6 ਦਸੰਬਰ...

ਸੁਖਜਿੰਦਰ ਰੰਧਾਵਾ ਅਤੇ ਗਿਲਜੀਆਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੋਏ ਨਤਮਸਤਕ

ਗੜ੍ਹਦੀਵਾਲਾ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨਾਲ ਇੱਥੋਂ ਨੇੜਲੇ ਗੁਰੁਦਵਾਰਾ ਰਾਮਪੁਰ...

ਪ੍ਰੇਮਿਕਾ ਨੂੰ ਗੋਆ ਘੁਮਾਉਣ ਲਈ ਕਰਦੇ ਸੀ ਇਹ ਕੰਮ , ਪੁਲਿਸ...

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੀ ਦਵਾਰਕਾ ਪੁਲਿਸ ਨੇ 2 ਅਜਿਹੇ ਵਹਿਸ਼ੀ ਆਟੋ ਲਿਫਟਰਾਂ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਆਪਣੀ ਪ੍ਰੇਮਿਕਾ ਨੂੰ ਘੁਮਾਉਣ...

ਪਤਨੀ ਦਾ ਕਤਲ ਕਰਨ ਲਈ ਪਤੀ ਨੇ ਰਚੀ ਖੌਫ਼ਨਾਕ ਸਾਜ਼ਿਸ਼

ਤਿਰੂਵਨੰਤਪੁਰਮ: ਕੇਰਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਨੇ ਕੋਬਰਾ ਸੱਪ ਦੀ ਮਦਦ ਨਾਲ ਪਤਨੀ ਦਾ ਕਤਲ ਕਰ ਦਿੱਤਾ...

ਜਲੰਧਰ ਦੇ ਜੋਤੀ ਨਗਰ ‘ਚ ਲੱਗੀ ਭਿਆਨਕ ਅੱਗ , ਕਈ ਝੁੱਗੀਆਂ...

ਜਲੰਧਰ : ਜਲੰਧਰ ਦੇ ਜੋਤੀ ਨਗਰ ਵਿੱਚ ਇੱਕ ਕਬਾੜ ਦੇ ਗੋਦਾਮ ਵਿਚ ਅੱਜ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਤੋਂ...

ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਨ ‘ਚ ਲਾਇਬ੍ਰੇਰੀਆਂ ਤੇ ਪੁਸਤਕਾਂ ਦਾ ਅਹਿਮ...

ਚੰਡੀਗੜ੍ਹ : ਸਿੱਖਿਆ ਮੰਤਰੀ ਪਰਗਟ ਸਿੰਘ ਨੇ ਲਾਇਬ੍ਰੇਰੀਆਂ ਅਤੇ ਪੁਸਤਕਾਂ ਦਾ ਵਿਦਿਆਰਥੀਆਂ ਦੀ ਸਖਸ਼ੀਅਤ ਨਿਖਾਰਨ ਵਿੱਚ ਅਹਿਮ ਯੋਗਦਾਨ ਦੱਸਦਿਆਂ ਲਾਇਬ੍ਰੇਰੀਅਨਾਂ ਨੂੰ ਸਕੂਲਾਂ ਵਿੱਚ ਪੁਸਤਕ...

ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ...

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਦਿਨੋ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਹਿਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ...

ਕਰਨਾਲ ‘ਚ ਇੱਕ ਨੌਜਵਾਨ ਨੇ 5 ਲੋਕਾਂ ‘ਤੇ ਚੜ੍ਹਾ ਦਿੱਤੀ ਗੱਡੀ...

ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਇੱਕ ਸਿਰਫ਼ਿਰੇ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ 5 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ ਹੈ। ਇਸ ਹਾਦਸੇ ਵਿੱਚ...

World Mental Health Day 2021: ਦਿਮਾਗ ਨੂੰ ਰੱਖਣਾ ਚਾਹੁੰਦੇ ਹੋ ਤੇਜ਼...

World Mental Health Day 2021: ਦੇਸ਼ ਵਿਚ ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਕਿ ਸਿਹਤ ਦਿਵਸ (World Mental Health Day ) ਮਨਾਇਆ ਜਾਂਦਾ ਹੈ।...

ਅਧਿਆਪਕ ਗੱਠਜੋੜ ਤੇ ਨਰਸਿੰਗ ਸਟਾਫ਼ ਵੱਲੋਂ 17 ਅਕਤੂਬਰ ਨੂੰ ਚਮਕੌਰ ਸਾਹਿਬ...

ਚੰਡੀਗੜ੍ਹ : ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਈ.ਟੀ.ਯੂ , ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਰਣਜੀਤ...

ਅਮਿਤਾਭ ਬੱਚਨ ਨੇ SBI ਨੂੰ 15 ਸਾਲਾਂ ਲਈ ਲੀਜ਼ ‘ਤੇ ਦਿੱਤੇ...

ਮੁੰਬਈ : ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨੇ ਜੁਹੂ , ਮੁੰਬਈ 'ਚ ਵਟਸ ਅਤੇ ਅੰਮੂ ਬੰਗਲੇ ਦੀ ਹੇਠਲੀ ਮੰਜ਼ਲ ਸਟੇਟ...

Air India Bid: Tata Sons ਨੇ ਮਾਰੀ ਬਾਜੀ, ਮਿਲੀ ਏਅਰ...

ਨਵੀਂ ਦਿੱਲੀ : ਟਾਟਾ ਸਨਸ(Tata Sons) ਨੂੰ ਏਅਰ ਇੰਡੀਆ ਦੀ ਕਮਾਨ ਮਿਲ ਗਈ ਹੈ। ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ। ਸਕੱਤਰ, ਨਿਵੇਸ਼ ਅਤੇ ਜਨਤਕ...

ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ ‘ਚ...

ਦੁਬਈ : ਆਈਪੀਐਲ 2021 ਵਿੱਚ ਵੀਰਵਾਰ ਨੂੰ ਇੱਕ ਖਾਸ ਦ੍ਰਿਸ਼ ਵੇਖਿਆ ਗਿਆ। ਜਦੋਂ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਖ਼ਤਮ ਹੋਇਆ ਤਾਂ...

Navratri 2021 : ਨਰਾਤਿਆਂ ਦੇ ਦੂਜੇ ਦਿਨ ਹੁੰਦੀ ਹੈ ਮਾਂ...

Navratri 2021 : ਅੱਜ ਨਰਾਤਿਆਂ ਦਾ ਦੂਜਾ ਦਿਨ ਹੈ। ਇਸ ਦਿਨ ਮਾਂ ਦੇ ਬ੍ਰਹਮਚਾਰਿਣੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਉਸਨੂੰ ਗਿਆਨ, ਤਪੱਸਿਆ ਅਤੇ...

Nobel Prize 2021: ਸਾਹਿਤ ‘ਚ ਅਬਦੁਲਰਾਜ਼ਾਕ ਗੁਰਨਾਹ ਨੂੰ ਪੁਰਸਕਾਰ ਦੇਣ ਦਾ...

Nobel Prize : ਨੋਬਲ ਸਾਹਿਤ ਪੁਰਸਕਾਰ 2021 ਤਨਜ਼ਾਨੀਆ ਦੇ ਮਹਾਨ ਨਾਵਲਕਾਰ ਅਬਦੁਲਰਾਜ਼ਾਕ ਗੁਰਨਾਹ ਨੂੰ ਦਿੱਤਾ ਜਾਵੇਗਾ। ਨੋਬਲ ਅਕਾਦਮੀ ਨੇ ਅੱਜ ਇਹ ਐਲਾਨ ਕੀਤਾ। ਗੁਰਨਾਹ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ SGPC...

ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ...

ਬੀਬੀ ਜਗੀਰ ਕੌਰ ਵੱਲੋਂ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ’ਤੇ...

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ...

ਨਵੀਂ ਵਿਆਹੀ ਦੁਲਹਨ ਨੇ ਚੱਕਰਾਂ ‘ਚ ਪਾਇਆ ਪੂਰਾ ਸਹੁਰਾ ਪਰਿਵਾਰ ,...

ਰਾਏਪੁਰ : ਵਿਆਹ ਤੋਂ ਬਾਅਦ ਘਰ ਆਈ ਨਵੀਂ ਵਿਆਹੀ ਦੁਲਹਨ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਪੈਸੇ...

ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ...

ਜਗਰਾਉਂ : ਜਗਰਾਉਂ ਦੇ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਿੰਡ ਕੌਂਕੇ ਕਲਾਂ ਰੋਡ 'ਤੇ ਅਚਾਨਕ ਪਲਟ ਗਈ ਹੈ। ਟਰਾਲੀ...
Uttarakhand: Jim Corbett National Park may be renamed as Ramganga National Park

Jim Corbett National ਪਾਰਕ ਦਾ ਨਾਂ ਬਦਲ ਕੇ ‘ਰਾਮਗੰਗਾ ਨੈਸ਼ਨਲ ਪਾਰਕ’...

Uttarakhand Jim Corbett National Park: ਵਿਸ਼ਵ ਪ੍ਰਸਿੱਧ ਕਾਰਬੈਟ ਟਾਈਗਰ ਰਿਜ਼ਰਵ ਦਾ ਨਾਂ ਬਦਲ ਕੇ ਰਾਮਗੰਗਾ ਨੈਸ਼ਨਲ ਪਾਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।...

ਵਟਸਐਪ, ਫੇਸਬੁੱਕ ਡਾਊਨ ਹੋਣ ਨਾਲ ਇਸ APP ਨੂੰ ਮਿਲੇ 70 ਮਿਲੀਅਨ...

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੀਤੇ ਦਿਨੀ ਡਾਊਨ ਹੋਏ ਸਨ। ਇਸ ਦੌਰਾਨ ਵ੍ਹਟਸਐਪ ਦਾ ਨੁਕਸਾਨ ਟੈਲੀਗ੍ਰਾਮ ਲਈ ਹਮੇਸ਼ਾ ਤੋਂ ਹੀ...

ਨਰਾਤੇ ਮੌਕੇ ਇਸ ਸੂਬੇ ‘ਚ ਕਮੇਟੀ ਵੱਲੋਂ ਮੀਟ ਦੀਆਂ ਦੁਕਾਨਾਂ ਨੂੰ...

Navratri 2021: ਦੇਸ਼ ਭਰ ਵਿਚ ਸ਼ਾਰਦੀਆ ਨਰਾਤੇ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਏ ਜਾਂਦੇ ਹਨ ਜੋ ਕਿ ਨੌਂ ਦਿਨਾਂ ਲਈ ਮਨਾਏ ਜਾਂਦੀ...

Navratri 2021: ਨਰਾਤਿਆਂ ਦੌਰਾਨ ਘਰ ਵਿਚ ਇਹ ਚੀਜ਼ਾਂ ਹਨ ਜ਼ੁਰੂਰੀ, ਹੋਵੇਗਾ...

Navratri 2021 : ਨਰਾਤੇ 7 ਅਕਤੂਬਰ 2021, ਦਿਨ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਹਨ ਅਤੇ ਇਨ੍ਹਾਂ ਦਾ ਸਮਾਪਨ 15 ਅਕਤੂਬਰ ਨੂੰ ਸ਼ੁੱਕਰਵਾਰ ਹੋ ਜਾਏਗਾ।...

Navratri 2021: ਨਰਾਤਿਆਂ ਦੇ ਵਰਤ ਰੱਖਣ ਦਾ ਹੈ PLAN ਤਾਂ ਭੋਜਨ...

Navratri 2021: ਸ਼ਾਰਦੀਆ ਨਰਾਤੇ ਇਸ ਸਾਲ 7 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ...

Navratri 2021 : ਨਰਾਤਿਆਂ ਮੌਕੇ ਮਾਂ ਸ਼ਕਤੀ ਨੂੰ ਇਨ੍ਹਾਂ ਰੰਗਾਂ ਦੀ...

Navratri 2021: ਸ਼ਾਰਦੀਆ ਨਵਰਾਤਰੀ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਲਈ ਮਨਾਈ ਜਾਂਦੀ ਹੈ ਅਤੇ ਦਸਵੇਂ...

SGPC ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਸ਼ਬਦ...

ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ...

Navratri 2021 : ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੱਖੋ ਧਿਆਨ,...

Navratri 2021: ਸ਼ਾਰਦੀਆ ਨਵਰਾਤਰੀ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਲਈ ਮਨਾਈ ਜਾਂਦੀ ਹੈ ਅਤੇ ਦਸਵੇਂ...

ਸ਼ੌਪਿੰਗ ਮੌਲ, ਦਫ਼ਤਰਾਂ ‘ਚ ਐਂਟਰੀ ਲਈ ਕੋਵਿਡ-19 ਵੈਕਸੀਨ ਦਾ ਇਕ ਡੋਜ਼...

ਜੰਮੂ-ਕਸ਼ਮੀਰ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਜੰਮੂ ਕਸ਼ਮੀਰ ਵਿਚ ਹੁਣ ਸਖ਼ਤ ਨਿਯਮਾਂ ਦੇ ਤਹਿਤ ਹੁਣ ਸ਼ੌਪਿੰਗ ਮੌਲ,...

CM ਚੰਨੀ ਵੱਲੋਂ ਕੋਰੋਨਾ ਦੌਰਾਨ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਸਾਲਾਨਾ...

ਚੰਡੀਗੜ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ -19...

CM ਚੰਨੀ ਵੱਲੋਂ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਪਰਿਵਾਰਕ...

ਚੰਡੀਗੜ੍ਹ : ਮੁਲਾਜ਼ਮ ਪੱਖੀ ਇਕ ਵੱਡਾ ਫੈਸਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਮੌਤ...

Top Stories

Latest Punjabi News

ਕਿਸਾਨੀ ਸੰਘਰਸ਼ ਨੂੰ ਜਾਣਬੁਝ ਕੇ ਬਦਨਾਮ ਕੀਤਾ ਜਾ ਰਿਹਾ: ਬੀਬੀ ਜਗੀਰ ਕੌਰ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ’ਤੇ ਬੀਤੇ ਕੱਲ੍ਹ ਵਾਪਰੀ ਘਟਨਾ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ...
Second 'Nihang' arrested over killing at Singhu border

ਸਿੰਘੂ ਬਾਰਡਰ ਕਤਲ ਮਾਮਲਾ: ਇਕ ਹੋਰ ਨਿਹੰਗ ਨਰਾਇਣ ਸਿੰਘ ਨੇ ਦਿੱਤੀ ਗ੍ਰਿਫ਼ਤਾਰੀ

ਜੰਡਿਆਲਾ ਗੁਰੂ: ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਇੱਕ ਹੋਰ ਨਿਹੰਗ ਸਿੰਘ ਨੇ ਸਰੰਡਰ ਕਰ ਦਿੱਤਾ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਜਿਲ੍ਹੇ ਦੇ...
Earthquake: 4.3 magnitude earthquake strikes Andaman Islands

ਇੰਡੋਨੇਸ਼ੀਆ ‘ਚ ਭੂਚਾਲ ਨਾਲ ਤਿੰਨ ਲੋਕਾਂ ਦੀ ਹੋਈ ਮੌਤ, ਸੱਤ ਜਖ਼ਮੀ

ਜਕਾਰਤਾ: ਇੰਡੋਨੇਸ਼ੀਆ ਦੇ ਰਿਜ਼ਾਰਟ ਦੀਪ ਬਾਲੀ 'ਚ ਭੂਚਾਲ ਦੀ ਖਬਰ ਸਾਹਮਣੇ ਆਈ ਹੈ। ਭੂਚਾਲ ਦੇ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ...

ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਚੁੱਕਿਆ...

ਪਟਿਆਲਾ : ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮ ਹਿੱਤਾਂ ਅਨੁਸਾਰ ਸੋਧਾਂ ਕਰਵਾਉਣ, ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਪਰਖ ਸਮਾਂ ਐਕਟ ਰੱਦ ਕਰਦੇ ਹੋਏ...

ਕੈਨੇਡਾ ‘ਚ ਰਹਿੰਦੇ NRI ਨਾਲ ਅੰਮ੍ਰਿਤਸਰ ਦੇ ਬੈਂਕ ਮੈਨੇਜਰ ਨੇ ਮਾਰੀ ਠੱਗੀ

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਐਚ ਡੀ ਐਫ ਸੀ ਬੈਕ ਦੀ ਕੌਰਟ ਰੋਡ ਬਰਾਂਚ ਵਿਚ ਮੈਨੇਜਰ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ...