ਅਰਜਨਟੀਨਾ ਦੇ ਇੱਕ ਹੋਟਲ ‘ਚ ਲੱਗੀ ਭਿਆਨਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

Argentina hotel Fire Elderly woman death ,112 injured
ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਅਰਜਨਟੀਨਾ ਦੇ ਇੱਕ ਹੋਟਲ ‘ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ:ਬਿਊਨਸ ਆਇਰਸ : ਅਰਜਨਟੀਨਾ ‘ਚ ਪ੍ਰਸਿੱਧ ਸੈਲਾਨੀ ਸਥਾਨ ਕੋਰੀਏੰਟਸ ਅਵੈਨਿਊ ਸਥਿਤ ਇੱਕ ਹੋਟਲ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।

Argentina hotel Fire Elderly woman death ,112 injured
ਅਰਜਨਟੀਨਾ ਦੇ ਇੱਕ ਹੋਟਲ ‘ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਇਸ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਅਤੇ 112 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Argentina hotel Fire Elderly woman death ,112 injured
ਅਰਜਨਟੀਨਾ ਦੇ ਇੱਕ ਹੋਟਲ ‘ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਜਿਸ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ,ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

Argentina hotel Fire Elderly woman death ,112 injured
ਅਰਜਨਟੀਨਾ ਦੇ ਇੱਕ ਹੋਟਲ ‘ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਇਸ ਦੌਰਾਨ ਐਮਰਜੈਂਸੀ ਮੈਡੀਕਲ ਸੇਵਾ ਓਸਕਾਰ ਚਾਈਲਡਕੇਅਰ ਨੇ ਘੱਟ ਤੋਂ ਘੱਟ 112 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਅਤੇ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਵੱਖ -ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।
-PTCNews