ਭਾਜਪਾ ਨੇ ਜਲੰਧਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਭਾਜਪਾ ਨੇ ਜਲੰਧਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਭਾਜਪਾ ਨੇ ਜਲੰਧਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ:ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਚੋਣ ਕਮੇਟੀ ਨੇ ਜਲੰਧਰ ਨਗਰ ਨਿਗਮ ਅਤੇ ਮਿਉਸੀਪਲ ਕਮੇਟੀਆਂ ਦੇ ਉਮੀਦਵਾਰਾਂ ਦੇ ਨਾਂ ‘ਤੇ ਵਿਚਾਰ ਕਰਕੇ ਭਾਜਪਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ।ਭਾਜਪਾ ਨੇ ਜਲੰਧਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਜਲੰਧਰ ਨਗਰ ਨਿਗਮ ਦੇ ਉਮੀਦਵਾਰ –
ਵਾਰਡ ਨੰਬਰ 52 ਤੋਂ ਹਿਮਾਂਸੂ ਸਰਮਾ
ਵਾਰਡ ਨੰ. 53 ਤੋਂ ਰੀਤੂ ਭੰਡਾਰੀ
ਵਾਰਡ ਨੰਬਰ 54 ਤੋਂ ਮੁਕੇਸ ਪੁਰੀ
ਵਾਰਡ ਨੰਬਰ 58 ਤੋਂ ਅਸ਼ਵਨੀ ਕੁਮਾਰ ਗੋਲਡੀ
ਵਾਰਡ ਨੰਬਰ 60 ਤੋਂ ਕ੍ਰਿਸਣ ਕੋਛੜ ਮਿੰਟਾ
ਵਾਰਡ ਨੰਬਰ 64 ਤੋਂ ਕੰਵਲਜੀਤ ਸਿੰਘ
ਵਾਰਡ ਨੰਬਰ 69 ਤੋਂ ਰੂਪਾਲੀ ਭਗਤ
ਵਾਰਡ ਨੰਬਰ 71 ਤੋਂ ਸੀਜਨ ਰਾਣੀ
ਨੂੰ ਭਾਜਪਾ ਉਮੀਦਵਾਰ ਐਲਾਨਿਆ ਗਿਆ ਹੈ।
-PTCNews