‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ 

‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ 

‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ:ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਫਿਰੰਗੀ’ ਨੂੰ ਲੈ ਕੇ ਸੁਰਖੀਆਂ ‘ਚ ਹਨ।ਇਸ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋ ਜਾਵੇਗਾ|‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਇਸ ਫ਼ਿਲਮ ਦਾ ਪਹਿਲਾਂ ਪੋਸਟਰ ਰਿਲੀਜ਼ ਹੋਇਆ ਸੀ ਜਿਸ ‘ਚ ਕਪਿਲ ਫਿਰੰਗੀ ਨੂੰ ਲੱਤ ਮਾਰਦੇ ਦਿਖਾਈ ਦੇ ਰਹੇ ਸਨ। ਹੁਣ ਦੂਜੇ ਪੋਸਟਰ ‘ਚ ਕਪਿਲ ਗੱਡੀ ‘ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ ਅਤੇ ਫਿਰੰਗੀ ਗੱਡੀ ਚਲਾ ਰਿਹਾ ਹੈ। ਇਹ ਫ਼ਿਲਮ 24 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ  ਇਸ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋਵੇਗਾ। ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ‘ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ ‘ਚ ਹਨ।‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ ਪਰ ਫ਼ਿਲਮ ਦੀਆਂ ਦੋਨੋਂ ਅਦਾਕਾਰਾ ਹੁਣ ਤੱਕ ਕਿਸੇ ਵੀ ਪੋਸਟਰ ਵਿੱਚ ਨਹੀਂ ਦੇਖੀਆਂ ਗਈਆਂ | ਸੁਰੱਖਿਆ ਸੰਬੰਧੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਮੈਕਫੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਆਨਲਾਇਨ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹਿਣ ਵਾਲੀਆਂ ਹਸਤੀਆਂ ਦੀ ਲਿਸਟ ਵਿੱਚ ਸਿਖ਼ਰ ਉੱਤੇ ਹਨ।‘ਫਿਰੰਗੀ ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼, ਅੱਜ ਆਵੇਗਾ ਫਿਰੰਗੀ ਫ਼ਿਲਮ ਦਾ ਟਰੇਲਰ  ਮੈਕਫੀ ਦੀ ਲਿਸਟ ਵਿੱਚ ਕਪਿਲ ਸ਼ਰਮਾ ਦੇ ਬਾਅਦ ਸਲਮਾਨ ਖਾਨ ਦੂਜੇ ਨੰਬਰ ਉੱਤੇ ਅਤੇ ਆਮਿਰ ਖਾਨ ਤੀਜੇ ਨੰਬਰ ਉੱਤੇ ਹੈ। ਮੈਕਫੀ ਵਲੋਂ ਦੱਸਿਆ ਗਿਆ ਹੈ ਕਿ ਬਹੁਤ ਸਾਰੀਆਂ ਫਰਜੀ ਵੈਬਸਾਈਟਜ਼ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕਪਿਲ ਸ਼ਰਮਾ ਦੇ ਨਾਮ ਦਾ ਇਸਤੇਮਾਲ ਕਰਦੀਆਂ ਹਨ।

–PTC News