ਪੰਜਾਬ ‘ਚ ਬਿਜਲੀ ਦੀਆਂ ਵਧੀਆਂ ਦਰਾਂ ‘ਤੇ ਫੈਸਲਾ ਅੱਜ

ਪੰਜਾਬ 'ਚ ਬਿਜਲੀ ਦੀਆਂ ਵਧੀਆਂ ਦਰਾਂ 'ਤੇ ਫੈਸਲਾ ਅੱਜ

ਪੰਜਾਬ ‘ਚ ਬਿਜਲੀ ਦੀਆਂ ਵਧੀਆਂ ਦਰਾਂ ‘ਤੇ ਫੈਸਲਾ ਅੱਜ:ਅੱਜ ਬਿਜਲੀ ਦੀਆਂ ਨਵੀਆਂ ਦਰਾਂ ਲਾਗੂ ਹੋ ਸਕਦੀਆਂ ਹਨ।
ਪੰਜਾਬ ਸਟੇਟ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਸ਼ਿਨ ਵੱਲੋਂ ਨਵਾਂ ਫੁਰਮਾਨ ਜਾਰੀ ਜਾ ਸਕਦਾ ਹੈ।
ਸੂਤਰਾਂ ਮੁਤਾਬਿਕ 10 ਫ਼ੀਸਦੀ ਪ੍ਰਤੀ ਯੂਨਿਟ ਦਾ ਵਾਧਾ ਹੋ ਸਕਦਾ ਹੈ।
ਜਿਸ ਦਾ ਜ਼ਿਆਦਾ ਭਾਰ ਘਰੇਲੂ ਵਰਗ ‘ਤੇ ਹੀ ਪਵੇਗਾ।
ਖਪਤਕਾਰਾਂ ਸਿਰ ਸਾਲਾਨਾ 22 ਹਜ਼ਾਰ ਕਰੋੜ ਦਾ ਭਾਰ ਪੈ ਸਕਦਾ ਹੈ।

–PTC News