ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂ

ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂ

ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂ:ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ।ਅਨੰਦ ਕਾਰਜ ਦੀ ਇਹ ਰੀਤ ਭਾਰਤ ਤੋਂ ਬਿਨਾਂ ਹੋਰਨਾਂ ਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ।ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂਅਜਿਹਾ ਹੀ ਪਾਕਿਸਤਾਨ ‘ਚ ਵੇਖਣ ਨੂੰ ਮਿਲਿਆ ਹੈ ਜਿਥੇ ਪਾਕਿਸਤਾਨੀ ਫੌਜ ਦੇ ਪਹਿਲੇ ਸਿੱਖ ਅਫਸਰ ਹਰਚਰਣ ਸਿੰਘ ਦਾ ਐਤਵਾਰ ਨੂੰ ਵਿਆਹ ਹੋਇਆ ਹੈ।ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂਹਸਨ ਅਬਦੇਲ ਸਿਟੀ ਵਿੱਚ ਮੌਜੂਦ ਗੁਰਦੁਆਰਾ ਪੰਜਾ ਸਾਹਿਬ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ ਹਨ।ਜਿਸ ਵਿੱਚ ਗੁਰੂ ਸਾਹਿਬ ਦੀ ਹਜੂਰੀ ਵਿੱਚ ਅਨੰਦ ਕਾਰਜ ਹੋਏ ਹਨ।ਪ੍ਰੋਗਰਾਮ ਵਿੱਚ ਕਈ ਸਰਵਿੰਗ ਅਤੇ ਰਿਟਾਇਰਡ ਅਫਸਰ ਵੀ ਸ਼ਾਮਿਲ ਹੋਏ। ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂਹਰਚਰਣ ਸਾਲ 2007 ਤੋਂ ਪਾਕਿਸਤਾਨ ਫੌਜ ਸਰਵਿਸ ਵਿੱਚ ਹਨ।ਪਾਕਿਸਤਾਨ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਆਫੀਸ਼ੀਅਲ ਸਟੇਟਮੇਂਟ ਵਿੱਚ ਕਿਹਾ, ‘ਪਾਕਿਸਤਾਨੀ ਫੌਜ ਦੇ ਪਹਿਲੇ ਸਿੱਖ ਅਫਸਰ ਜਨਰਲ ਹਰਚਰਣ ਸਿੰਘ ਪੰਜਾ ਸਾਹਿਬ ਗੁਰਦੁਆਰਾ ਵਿੱਚ ਵਿਆਹ ਦੇ ਬੰਧਨ ਵਿੱਚ ਬੰਨ ਗਏ।ਉਨ੍ਹਾਂ ਨੇ ਇੱਕ ਵਧੀਆ ਅਜਿਹੀ ਰੀਤ ਪੈਦਾ ਕੀਤੀ ਹੈ।
-PTCNews