ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰ

ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰ

ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰ:ਕੌਫੀ ਪੀਣ ਦੇ ਬਾਰੇ ਵੱਖ-ਵੱਖ ਲੋਕਾਂ ਦਾ ਵੱਖ-ਵੱਖ ਕਹਿਣਾ ਹੁੰਦਾ ਹੈ। ਇਸ ਤੇ ਲੋਕਾਂ ਦੇ ਅਲੱਗ ਵਿਚਾਰ ਹੁੰਦੇ ਹਨ।ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰਜਿਆਦਾ ਕੌਫੀ ਪੀਣ ਬਾਰੇ ਤਾਂ ਅਕਸਰ ਸੁਣਿਆ ਹੋਏਗਾ ਪਰ ਇਸ ਦੇ ਫਾਇਦੇ ਵੀ ਕਈ ਹਨ।ਰੋਜਾਨਾ ਤਿੰਨ ਕੱਪ ਕੌਫੀ ਪੀਣ ਨਾਲ ਕੁਝ ਬਿਮਾਰੀਆਂ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਘਟਦਾ ਹੈ।ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰਇਹ ਖੁਲਾਸਾ ਹਾਵਰਡ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਹੈ।ਹਾਵਰਡ ਯੂਨੀਵਰਸਿਟੀ ਦੇ ਟੀ.ਐਚ. ਚਾਨ ਸਕੂਲ ਆਫ ਪਬਲਿਕ ਹੈਲਥ ਦੇ ਖੋਜੀਆਂ ਨੂੰ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਕੈਫੀਨ ਯੁਕਤ ਤੇ ਕੈਫੀਨ ਰਹਿਤ ਦੋਵਾਂ ਤਰ੍ਹਾਂ ਦੀ ਕੌਫੀ ਪੀਣ ਦੇ ਕਈ ਫਾਇਦੇ ਹਨ।ਜਾਣੋਂ ,ਕੌਫੀ ਕਿਉਂ ਟਾਲ ਸਕਦੀ ਹੈ ਮੌਤ !ਪੜ੍ਹੋ ਪੂਰੀ ਖ਼ਬਰਕੌਫੀ ਪੀਣ ਨਾਲ ਦਿਲ ਦੇ ਰੋਗਾਂ,ਮਾਨਸਿਕ ਰੋਗਾਂ, ਸ਼ੂਗਰ ਤੇ ਖੁਦਕੁਸ਼ੀ ਦਾ ਖਤਰਾ ਵੀ ਘਟਦਾ ਹੈ।ਕੌਫੀ ਪੀਣ ਨਾਲ ਜੁਕਾਮ, ਨਜਲਾ, ਤੇ ਬੁਖਾਰ ਵਰਗੀਆਂ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
-PTCNews