ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !

ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !

ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !:ਪੰਜਾਬ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਔਰਤਾਂ ਨੂੰ ਹੈਲਮੇਟ ਪਾਉਣ ਦੇ ਮਾਮਲੇ ਚ ਛੋਟ ਕਿਓਂ ਦਿੱਤੀ ਹੋਈ ਹੈ ਤੇ ਇਸ ਛੋਟ ਨੂੰ ਖਤਮ ਕਿਓ ਨਾਂ ਕੀਤਾ ਜਾਵੇ ?ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !ਹਾਈਕੋਰਟ ਨੇ ਚੰਡੀਗੜ੍ਹ ਸੈਕਟਰ 22 ਲਾਇੰਟ ਪੁਆਇੰਟ ਤੇ ਐਕਟਿਵਾ ਚਾਲਕ ਦੀ ਬੱਸ ਨਾਲ ਹੋਈ ਟੱਕਰ ਦੇ ਮਾਮਲੇ ਚ ਨੋਟਿਸ ਲੈਂਦੇ ਹੋਏ ਤਿੰਨਾਂ ਰਾਜਾਂ ਨੂੰ ਪੁੱਛਿਆ ਹੈ ਕਿ ਦੋ ਪਹੀਆ ਵਾਹਨ ਚਲਾਂਉਦੇ ਸਮੇਂ ਮਰਦਾਂ ਲਈ ਹੈਲਮੇਟ ਪਾਉਣਾ ਜਰੂਰੀ ਹੈ ਤਾਂ ਔਰਤਾਂ ਨੂੰ ਛੋਟ ਕਿਓ ਦਿੱਤੀ ਗਈ ਹੈ ਜਦਕਿ ਸੁਰੱਖਿਆ ਦਾ ਮਸਲਾ ਦੋਹਾਂ ਲਈ ਬਰਾਬਰ ਹੈ।ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !ਹਾਈਕੋਰਟ ਨੇ ਸਖਤੀ ਦਿਖਾਂਉਦੇ ਹੋਏ ਪੁੱਛਿਆ ਹੈ ਕਿ ਔਰਤਾਂ ਨੂੰ ਹੈਲਮੇਟ ਪਾਉਣ ਤੋਂ ਮਿਲੀ ਇਸ ਛੋਟ ਨੂੰ ਰੱਦ ਕਿਓ ਨਾਂ ਕੀਤਾ ਜਾਵੇ ? ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਉਣ ਵਾਲੇ ਐਡਵੋਕੇਟ ਨਮਿਤ ਕੁਮਾਰ ਨੂੰ ਹਾਈਕੋਰਟ ਨੇ ਐਮਿਕਸ ਕਿਊਰੀ ਨਿਯੁਕਤ ਕੀਤਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਤੈਅ ਕੀਤੀ ਹੈ।ਔਰਤਾਂ ਨੂੰ ਹੈਲਮੇਟ ਤੋਂ ਕਿਓ ਛੋਟ ਦਿੱਤੀ ਜਾਂਦੀ ਹੈ,ਹਾਈਕੋਰਟ ਨੇ ਤਿੰਨ ਰਾਜਾਂ ਤੋਂ ਪੁੱਛਿਆ ਕਾਰਨ !ਗੌਰਤਲਬ ਹੈ ਕਿ ਜਦੋਂ ਮਰਦਾਂ ਲਈ ਹੈਲਮੇਟ ਪਹਿਨਣ ਦੇ ਹੁਕਮ ਲਾਗੂ ਹੋਏ ਸਨ ਤਾਂ ਖਾਸਕਰ ਸਿੱਖ ਔਰਤਾਂ ਵੱਲੋਂ ਇਸ ਵਿਰੋਧ ਕੀਤਾ ਗਿਆ ਸੀ ਜਿਸਤੋਂ ਬਾਅਦ ਔਰਤਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇ ਦਿੱਤੀ ਗਈ ਸੀ ਜੋ ਅੱਜ ਤੱਕ ਜਾਰੀ ਹੈ।
-PTCNews