ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ 

ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ 

ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ:ਕੇਰਲ ਦੇ ਰਹਿਣ ਵਾਲੇ ਬੱਚੇ ਨੇ ਅਜਿਹਾ ਟੈਲੇਂਟ ਕੀਤਾ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ।ਕੇਰਲਾ ਦੇ ਸ਼ਹਿਰ ਕੋਚੀ ਦਾ ਰਹਿਣ ਵਾਲਾ ਲਿਹਾਜ ਰਾਜ ਉਮਰ ‘ਚ ਛੇਟਾ ਹੈ ਪਰ ਉਸ ਕੋਲ ਟੈਲੇਂਟ ਬਹੁਤ ਵੱਡਾ ਹੈ।ਉਸ ਕੋਲ ਖਾਣਾ ਬਣਾਉਣ ਦਾ ਟੈਲੇਂਟ ਹੈ ਉਹ ਆਪਣੇ ਇਸ ਟੈਲੇਂਟ ਕਾਰਨ ਹਰ ਦਿਨ ਲੱਖਾਂ ਰੁਪਏ ਕਮਾ ਰਿਹਾ ਹੈ। ਉਹ ਨਾਂ ਕੇਵਲ ਇਕ ਕੁਕਰੀ ਸ਼ੋਅ ਚਲਾ ਰਿਹਾ ਹੈ ਤੇ ਨਾਲ ਸ਼ੋਸ਼ਲ ਮੀਡੀਆ ‘ਤੇ ਵੀ ਕਾਫੀ ਟਰੈਂਡ ‘ਚ ਰਹਿ ਰਿਹਾ ਹੈ।ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ  ਨਿਹਾਲ ਨੂੰ ਖਾਣਾ ਬਣਾਉਣ ਦਾ ਕਾਫੀ ਸ਼ੌਂਕ ਹੈ ਤੇ ਉਹਨਾਂ ਨੇ ਇਸ ਸ਼ੌਕ ਦਾ ਕਾਰਨ ਉਸਨੂੰ ਨਵਾਂ ਮਕਾਮ ਮਿਲ ਰਿਹਾ ਹੈ। ਦਰਅਸਲ ਇਸ ਤੋਂ ਪਹਿਲਾਂ ਨਿਹਾਲ ਸਿੰਘ ਦੀ ਮੰਮੀ ਰਸੋਈ ਦਾ ਖਾਣਾ ਬਣਾਉਂਦੀ ਦੀ ਤੇ ਉਹ ਨਾਲ ਖੜਾ ਹੋ ਮੰਮੀ ਨੂੰ ਵੇਖਦਾ ਸੀ। ਇਕ ਦਿਨ ਜਦੋਂ ਉਸ ਨੇ ਆਪਣੀ ਮਾਂ ਨਾਲ ਰਸੋਈ ‘ਚ ਮਦਦ ਕੀਤੀ ਤਾਂ ਅਜਿਹੇ ‘ਚ ਉਸਦੇ ਪਿਤਾ ਨੇ ਉਸਦੀ ਤਸਵੀਰ ਖਿਚ ਲਈ ਸੀ ਤੇ ਪਿਤਾ ਨੇ ਵੀਡੀਓ ਬਣਾ ਫੇਸਬੁੱਕ ਦੇ ਅਕਾਊਂਟ ‘ਤੇ ਪਾ ਦਿੱਤੀ ਸੀ। ਲੋਕਾਂ ਨੇ ਜਦ ਇਸ ਵੀਡੀਓ ਦੀ ਸ਼ਲਾਗਾ ਕੀਤੀ ਤਾਂ ਨਿਹਾਲ ਦੇ ਪਿਤਾ ਨੇ ਉਸਨੂੰ ਯੂ-ਟਿਊਬ ਦੇ ਚੈਨਲ ਬਣਾ ਦਾ ਫੈਸਲਾ ਕੀਤਾ ਜਿਸ ਤੇ ਨਿਹਾਲ ਦਾ ਵੀਡੀਓ ਅਪਲੋਡ ਕੀਤਾ ਜਾਵੇ ਨਿਹਾਲ ਰਾਜ ਜਨਵਰੀ 2015 ‘ਚ ਯੂ ਟਿਊਬ ਚੈਨਲ ਲਾਂਚ ਕੀਤਾ ਸੀ।ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ ਹਰ ਕੋਈ ਉਸ ਦੇ ਬਣਾਈ ਰੈਸੇਪੀ ਨੂੰ ਟੈਸਟ ਕਰਨਾ ਚਾਹੁੰਂਦਾ ਹੈ ਆਪਣੀ ਰੈਸੇਪੀ ਨੂੰ ਉਹਨਾਂ ਨੇ ਯੂਟਿਊਬ ‘ਤੇ ਜਗ੍ਹਾ ਦਿੱਤੀ ਜਿਸ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ । ਉਹਨਾਂ ਦੀ ਰੈਸੇਪੀ ਦੇ ਵੀਡੀਓ ਬਣਾਏ ਜਾਂਦੇ ਹਨ ਤੇ ਉਹਨਾਂ ਨੂੰ ਆਪਣੇ ਯੂ ਟਿਊਬ ਚੈਨਲ ਲਾਂਚ ਕਰਦੇ ਹਨ ਇਸਦੀ ਰੈਸੇਪੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ।
–PTC News