ਇਸ ਸੂਬੇ ‘ਚ ਬੱਚੀਆਂ ਨਾਲ ਰੇਪ ਕਰਨ ‘ਤੇ ਹੋਏਗੀ ਫਾਂਸੀ

ਇਸ ਸੂਬੇ 'ਚ ਬੱਚੀਆਂ ਨਾਲ ਰੇਪ ਕਰਨ 'ਤੇ ਹੋਏਗੀ ਫਾਂਸੀ

ਇਸ ਸੂਬੇ ‘ਚ ਬੱਚੀਆਂ ਨਾਲ ਰੇਪ ਕਰਨ ‘ਤੇ ਹੋਏਗੀ ਫਾਂਸੀ:ਮੱਧ ਪ੍ਰਦੇਸ ਵਿੱਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਕਰਨ ਜਾਂ ਗੈਂਗ ਰੇਪ ਕਰਨ ਤੇ ਦੋਸੀਆਂ ਨੂੰ ਫਾਂਸੀ ਦੀ ਸਜਾ ਮਿਲੇਗੀ।ਇਸ ਸੂਬੇ 'ਚ ਬੱਚੀਆਂ ਨਾਲ ਰੇਪ ਕਰਨ 'ਤੇ ਹੋਏਗੀ ਫਾਂਸੀਇਸ ਸਬੰਧੀ ਸੋਮਵਾਰ ਨੂੰ ਮੱਧ ਪ੍ਰਦੇਸ ਐਸੰਬਲੀ ਵਿੱਚ ਸਰਵਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ ਗਿਆ।ਮੱਧ ਪ੍ਰਦੇਸ ਕੈਬਨਿਟ ਨੇ 26 ਨਵੰਬਰ ਨੂੰ ਆਈ.ਪੀ.ਸੀ ਦੀ ਧਾਰਾ 376 ਵਿੱਚ ਦੋ ਨਵੀਆਂ ਸੋਧਾਂ ਨੂੰ ਮਨਜੂਰੀ ਦਿੱਤੀ ਸੀ।ਐਸੰਬਲੀ ਵੱਲੋਂ ਪਾਸ ਕਰਨ ਤੋਂ ਬਾਅਦ ਹੁਣ ਇਹ ਬਿੱਲ ਕੇਂਦਰ ਨੂੰ ਭੇਜਿਆ ਜਾਵੇਗਾ।ਇਸ ਸੂਬੇ 'ਚ ਬੱਚੀਆਂ ਨਾਲ ਰੇਪ ਕਰਨ 'ਤੇ ਹੋਏਗੀ ਫਾਂਸੀਮੱਧ ਪ੍ਰਦੇਸ ਦੇ ਰਾਜ ਮੰਤਰੀ ਰਾਮਪਾਲ ਸਿੰਘ ਵੱਲੋਂ ਸਦਨ ਵਿੱਚ ਇਹ ਬਿੱਲ ਲਿਆਦਾਂ ਗਿਆ ਜਿਸਨੂੰ ਸਾਰੇ ਮੈਂਬਰਾਂ ਨੇ ਆਪਣੀ ਸਹਿਮਤੀ ਦਿੱਤੀ।ਕਾਨੂੰਨ ਵਿੱਚ ਕੀਤੀਆਂ ਨਵੀਆਂ ਸੋਧਾਂ ਦੇ ਮੁਤਾਬਿਕ ਵਿਆਹ ਦਾ ਲਾਰਾ ਲਾ ਕੇ ਲੜਕੀ ਦਾ ਸੋਸਣ ਕਰਨ ਵਾਲੇ ਵਿਅਕਤੀ ਲਈ ਵੀ 3 ਸਾਲ ਦੀ ਸਜਾ ਦੀ ਤਜਵੀਜ ਹੈ। ਇਸ ਸੂਬੇ 'ਚ ਬੱਚੀਆਂ ਨਾਲ ਰੇਪ ਕਰਨ 'ਤੇ ਹੋਏਗੀ ਫਾਂਸੀਗੌਰਤਲਬ ਹੈ ਕਿ ਮੱਧ ਪ੍ਰਦੇਸ ਰੇਪ ਮਾਮਲੇ ਚ ਫਾਂਸੀ ਦੀ ਸਜਾ ਦਾ ਕਾਨੂੰਨ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
-PTCNews