ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇ

ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇ

ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇ:ਲੰਡਨ ਦੀ ਇਕ ਲੜਕੀ ਆਪਣੇ ਪ੍ਰੇਮੀ ਦੀ ਇੰਨੀ ਦੀਵਾਨੀ ਹੈ ਕਿ ਉਸ ਨੇ ਦੂਜੀਆਂ ਲੜਕੀਆਂ ਤੋਂ ਉਸ ਨੂੰ ਦੂਰ ਰੱਖਣ ਲਈ ਆਪਣੇ ਪ੍ਰੇਮੀ ਨਾਲ ਜੋ ਕੀਤਾ ਉਂਝ ਸ਼ਾਇਦ ਹੀ ਪਹਿਲਾਂ ਕਿਸੇ ਨੇ ਕੀਤਾ ਹੋਵੇਗਾ।ਇਕ ਮੁੰਡੇ ਦੀ ਪ੍ਰੇਮਿਕਾ ਦਾ ਕੀਤਾ ਹੋਇਆ ਇਹ ਕਾਰਨਾਮਾ ਜਿੰਨਾ ਹੈਰਾਨ ਕਰਨ ਵਾਲਾ ਹੈ,ਓਨਾ ਹੀ ਸ਼ਰਮਿੰਦਾ ਕਰਨ ਵਾਲਾ ਵੀ ਹੈ।ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇਆਪਣੀ ਪ੍ਰੇਮਿਕਾ ਦੀ ਇਸ ਅਜੀਬੋ-ਗਰੀਬ ਸਜ਼ਾ ਦਾ ਸ਼ਿਕਾਰ ਹੋਇਆ ਇਹ ਮੁੰਡਾ ਇੰਡਲੈਂਡ ਦਾ ਰਹਿਣ ਵਾਲਾ 24 ਸਾਲਾ ਲਿਓਨ ਹੈ।ਇਹ ਮੁੰਡਾ ਬਹੁਤ ਹੀ ਘੱਟ ਬਾਹਰ ਨਿਕਲਦਾ ਹੈ।ਕਿਉਂਕਿ ਕੋਈ ਵੀ ਕੁੜੀ ਇਸ ਦੀ ਸ਼ਕਲ ਦੇਖਦੇ ਹੀ ਮੂੰਹ ਮੋੜ ਲੈਂਦੀ ਹੈ।ਦਰਅਸਲ ਲਿਓਨ ਦੀ ਅਬੇਈ ਨਾਂ ਦੀ ਪ੍ਰੇਮਿਕਾ ਹੈ ਅਤੇ ਦੋਵੇਂ ਕਈ ਸਾਲਾਂ ਤੋਂ ਇਕੱਠੇ ਰਹਿੰਦੇ ਹਨ।ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਲਿਓਨ ਪਿਛਲੇ 6 ਸਾਲਾਂ ਤੋਂ ਕਿਸੇ ਵੀ ਪਾਰਟੀ ਵਿਚ ਜਾਂਦਾ ਹੈ ਤਾਂ ਇਕ ਹੀ ਟੀ-ਸ਼ਰਟ ਪਹਿਨ ਕੇ ਜਾਂਦਾ ਹੈ। ਦੱਸਣਯੋਗ ਹੈ ਕਿ ਇਹ ਟੀ-ਸ਼ਰਟ ਅਜਿਹੀ ਹੈ ਕਿ ਜਿਸ ‘ਤੇ ਕੁੱਝ ਖਾਸ ਲਿਖਿਆ ਹੋਇਆ ਹੈ ਅਤੇ ਅਬੇਈ ਆਪਣੇ ਪ੍ਰੇਮੀ ਨੂੰ ਹਰ ਪਾਰਟੀ ਵਿਚ ਇਸ ਨੂੰ ਹੀ ਪਹਿਨਣ ਤੋਂ ਬਾਅਦ ਜਾਣ ਦਿੰਦੀ ਹੈ।ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇ ਕਿਉਂਕਿ ਅਬੇਈ ਨੂੰ ਲੱਗਦਾ ਹੈ ਕਿ ਇਸ ਟੀ-ਸ਼ਰਟ ਨੂੰ ਪਾਉਣ ਨਾਲ ਕੋਈ ਦੂਜੀ ਕੁੜੀ ਲਿਓਨ ਵੱਲ ਦੇਖੇਗੀ ਨਹੀਂ ਅਤੇ ਜਿਸ ਨਾਲ ਉਸ ਦੇ ਅਤੇ ਲਿਓਨ ਦੇ ਰਿਸ਼ਤੇ ਵਿਚ ਕੋਈ ਨਹੀਂ ਆਏਗਾ। ਇਸ ਟੀ-ਸ਼ਰਟ ‘ਤੇ ਅਬੇਈ ਅਤੇ ਲਿਓਨ ਦੀ ਇਕੱਠੇ ਖਿੱਚੀਆਂ ਹੋਈਆਂ ਤਸਵੀਰਾਂ ਪ੍ਰਿੰਟ ਕੀਤੀਆਂ ਹੋਈਆ ਹਨ।ਇਸ ਪ੍ਰੇਮੀ ਜੋੜੇ ਦੇ ਪਿਆਰ ਦੇ ਲੰਡਨ ਵਿੱਚ ਹੋ ਰਹੇ ਨੇ ਚਰਚੇਇੰਨਾ ਹੀ ਨਹੀਂ ਇਸ ‘ਤੇ ਸਾਫ-ਸਾਫ ਸ਼ਬਦਾਂ ਵਿਚ ਲਿਖਿਆ ਹੋਇਆ ਕਿ,’ਮੈਂ ਮੇਰੀ ਪ੍ਰੇਮਿਕਾ ਅਬੇਈ ਨਾਲ ਪਿਆਰ ਕਰਦਾ ਹਾਂ ਅਤੇ ਦੂਜੀਆਂ ਕੁੜੀਆਂ ਨਾਲ ਮੈਂ ਨਫਰਤ ਕਰਦਾ ਹਾਂ,ਇਸ ਲਈ ਪਲੀਜ਼ ਮੇਰੇ ਤੋਂ ਸਾਰੀ ਕੁੜੀਆਂ ਦੂਰ ਰਹਿਣ।
-PTCNews