ਅੱਜ ਹੋ ਸਕਦਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ?

ਅੱਜ ਹੋ ਸਕਦਾ ਹੈ ਗੁਜਰਾਤ ਚੋਣਾਂ ਦਾ ਐਲਾਨ ?

ਅੱਜ ਹੋ ਸਕਦਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ?:ਗੁਜਰਾਤ ਵਿਧਾਨ ਸਭਾ ਚੋਣ ਦੀਆਂ ਤਾਰੀਖਾਂ ਦੇ ਐਲਾਨ ‘ਚ ਦੇਰੀ ਨੂੰ ਲੈ ਕੇ ਉੱਠੇ ਵਿਵਾਦ ‘ਚ ਚੋਣ ਕਮਿਸ਼ਨ ਬੁੱਧਵਾਰ ਨੂੰ ਸੂਬੇ ‘ਚ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ।ਅੱਜ ਹੋ ਸਕਦਾ ਹੈ ਗੁਜਰਾਤ ਚੋਣਾਂ ਦਾ ਐਲਾਨ ?ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 23 ਜਨਵਰੀ 2018 ਨੂੰ ਪੂਰਾ ਹੋ ਰਿਹਾ  ਹੈ।ਕਮਸ਼ਿਨ ਦੇ ਅਧਿਕਾਰੀਆਂ ਮੁਤਾਬਕ ਗੁਜਰਾਤ ‘ਚ ਦੋ ਪੜਾਅਵਾਂ ‘ਚ ਚੋਣ ਕਰਵਾਏ ਜਾ ਸਕਦੇ ਹਨ।
     –PTC News