ਅੱਜ -ਕੱਲ ਪ੍ਰਵਾਸੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਕਿਓ ਜਾ ਰਹੇ ਹਨ ? ਜਾਣੋਂ 

ਅੱਜ -ਕੱਲ ਪ੍ਰਵਾਸੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਕਿਓ ਜਾ ਰਹੇ ਹਨ ? ਜਾਣੋਂ 

ਅੱਜ -ਕੱਲ ਪ੍ਰਵਾਸੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਕਿਓ ਜਾ ਰਹੇ ਹਨ ? ਜਾਣੋਂ :ਪ੍ਰਵਾਸੀ ਮਜਦੂਰਾਂ ਵਿੱਚ ਛੱਠ ਪੂਜਾ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੁੰਦਾ ਹੈ|ਇਸ ਦਿਨ ਸਾਰੇ ਪ੍ਰਵਾਸੀ ਲੋਕ ਆਪਣੇ ਪਰਿਵਾਰਾਂ ਨਾਲ ਮਿਲ ਕੇ ਛੱਠ ਪੂਜਾ ਕਰਦੇ ਹਨ|ਦੱਸਿਆ ਜਾਂਦਾ ਹੈ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਤਿਓਹਾਰ ਲਈ ਪ੍ਰਵਾਸੀ ਲੋਕਾਂ ਵਿੱਚ ਬੜਾ ਉਤਸ਼ਾਹ ਹੁੰਦਾ ਹੈ। ਅੱਜ -ਕੱਲ ਪ੍ਰਵਾਸੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਕਿਓ ਜਾ ਰਹੇ ਹਨ ? ਜਾਣੋਂ ਛੱਠ ਪੂਜਾ ਦੇ ਮੱਦੇਨਜ਼ਰ ਪ੍ਰਵਾਸੀ ਲੋਕਾਂ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਕਾਰਨ ਰੇਲਵੇ ਸਟੇਸ਼ਨ ‘ਤੇ ਅੱਜ -ਕੱਲ੍ਹ ਭਾਰੀ ਭੀੜ ਦਿਖਾਈ ਦੇ ਰਹੀ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਛੱਠ ਪੂਜਾ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਲਈ ਵੱਖ -ਵੱਖ  ਸ਼ਹਿਰਾਂ ਵਿੱਚ ਰਹਿ ਰਹੇ ਪ੍ਰਵਾਸੀ ਲੋਕ ਇਸ ਤਿਓਹਾਰ ਨੂੰ ਆਪਣੇ-ਆਪਣੇ ਪਿੰਡ- ਪਿੰਡ ਵਿੱਚ ਜਾ ਕੇ ਮਨਾਉਂਦੇ ਹਨ।ਅੱਜ -ਕੱਲ ਪ੍ਰਵਾਸੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਕਿਓ ਜਾ ਰਹੇ ਹਨ ? ਜਾਣੋਂ ਛੱਠ ਪੂਜਾ ਦਾ ਤਿਓਹਾਰ 25 ਅਕਤੂਬਰ ਨੂੰ ਹੈ ਇਸ ਲਈ ਪ੍ਰਵਾਸੀ ਲੋਕ ਇਹ ਤਿਓਹਾਰ ਆਪਣੇ ਜੱਦੀ ਪਿੰਡਾਂ ਵਿੱਚ ਹੀ ਮਨਾਉਣਾ ਚਾਹੁੰਦੇ ਹਨ |ਜਿਸ ਦੇ ਲਈ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਲੋਕਾਂ ਦੀ ਭਾਰੀ ਦੇਖਣ ਨੂੰ ਮਿਲ ਰਹੀ ਹੈ।ਇਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਹੈ । ਸਟੇਸ਼ਨ ‘ਤੇ ਪੈਰ ਰੱਖਣ ਦੀ ਥਾਂ ਨਹੀਂ ਸੀ।

–PTC News